Breaking

ਜ਼ਿਲ੍ਹੇ ਵਿੱਚ ਮਾਨਸੂਨ ਸੀਜ਼ਨ ਦੌਰਾਨ ਕਰੀਬ 11 ਲੱਖ ਬੂਟੇ ਲਾਉਣ ਦਾ ਟੀਚਾ: ਏ ਡੀ ਸੀ ਵਿਰਾਜ ਐਸ. ਤਿੜਕੇ ਲਾਏ ਜਾਣ ਵਾਲੇ ਹਰ ਇੱਕ ਬੂਟੇ ਨੂੰ ਜੀਓ-ਟੈਗ ਕਰਨ ਦੀਆਂ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਲੋਂ ਬੂਟੇ ਲਾਉਣ ਦੀ ਮੁਹਿੰਮ ਸਬੰਧੀ ਮੀਟਿੰਗ ਲਾਏ ਜਾਣ ਵਾਲੇ ਬੂਟਿਆਂ ਦੀ ਸਾਂਭ ਸੰਭਾਲ ਲਈ ਵਿਹਾਰਕ ਮੰਗ ਭੇਜਣ ਉੱਤੇ ਦਿੱਤਾ ਜ਼ੋਰ ਪੇਂਡੂ ਖੇਤਰ ’ਚ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸ਼ਹਿਰੀ ਖੇਤਰ ’ਚ ਸਥਾਨਕ ਸਰਕਾਰਾਂ ਵਿਭਾਗ ਹੋਣਗੇ ਨੋਡਲ ਅਫ਼ਸਰ ਸਮੂਹ ਵਿਭਾਗ ਬੂਟੇ ਲਾਉਣ ਦੀ ਮੁਹਿੰਮ ਵਿੱਚ ਕਰਨਗੇ ਸ਼ਮੂਲੀਅਤ ਜੰਗਲਾਤ ਵਿਭਾਗ ਦੀਆਂ ਜ਼ਿਲ੍ਹੇ ਵਿਚਲੀਆਂ 12 ਨਰਸਰੀਆਂ ਵਿੱਚੋਂ ਬੂਟੇ ਮੁਹੱਈਆ ਕਰਵਾਏ ਜਾਣਗੇ

By Firmediac news Jul 10, 2024