Breaking

ਮੋਹਾਲੀ ਦੇ ਸਰਸ ਮੇਲੇ ’ਚ ਬਹੁ-ਸਭਿਆਚਾਰ ਦੀਆਂ ਵੰਨਗੀਆਂ: ਰਾਜਸਥਾਨ ਦਾ ਨਗਾੜਾ ਲੋਕ-ਨਾਚ ਮੇਲੇ ਵਿੱਚ ਆ ਰਹੇ ਲੋਕਾਂ ਨੂੰ ਕੀਲ ਰਿਹਾ ਹੈ ਰਾਜਪੂਤ ਰਾਜਿਆਂ ਦੀ ਜਿੱਤ ਦੇ ਪ੍ਰਤੀਕ ਵਜੋਂ ਨੱਚਿਆਂ ਜਾਂਦਾ ਸੀ ਨਗਾੜਾ ਲੋਕ ਨਾਚ ਬਹੁ-ਭਾਂਤੀ ਸਭਿਆਚਾਰ ਲੋਕਾਂ ਦੀ ਸਾਂਝ ਪੁਆ ਰਿਹਾ ਹੈ ਦੂਸਰੇ ਰਾਜਾਂ ਦੀਆਂ ਰਵਾਇਤੀ ਕਲਾਵਾਂ ਨਾਲ

By Firmediac news Oct 20, 2024