Breaking

ਸਿੱਧ ਅਧਿਆਤਮਿਕ ਗੁਰੂ ਸਕਲਅਮਾ ਦੁਆਰਾ ਲਿਖੀ ਪੁਸਤਕ ‘ਮੈਸੇਜਜ਼ ਫ਼ਰਾਮ ਹਿਮਾਲੀਅਨ ਸੇਜਜ਼: ਟਾਈਮਲੀ ਐਂਡ ਟਾਈਮਲੈੱਸ’ ’ਤੇ ਵਿਚਾਰ ਚਰਚਾ ਦਾ ਆਯੋਜਨ ਪੁਸਤਕ ਦਾ ਰਸਮੀ ਰਿਲੀਜ਼ ਸਮਾਰੋਹ 21 ਜੁਲਾਈ ਨੂੰ ਪੰਜਾਬ ਕਲਾ ਭਵਨ ਵਿਖੇ ਹੋਵੇਗਾ  ਰਾਜ ਸਭਾ ਮੈਂਬਰ, ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪ੍ਰਸਿੱਧ ਫਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਿਲ  ਇਹ ਪੁਸਤਕ ਅਧਿਆਤਮਵਾਦ ਨੂੰ ਰਹੱਸ ਤੋਂ ਮੁਕਤ ਬਣਾਉਂਦੀ ਹੈ: ਗੁਰੂ ਸਕਲਅਮਾ 

By Firmediac news Jul 21, 2024