ਬਲਵਿੰਦਰ ਸਿੰਘ ਕੁੰਭੜਾ ਨੇ ਕੀਤਾ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ

By Firmediac news May 26, 2023
Spread the love

ਗੁਰਜੰਟ ਸਿੰਘ ਪੁੱਤਰ ਬਿਕਰਮ ਸਿੰਘ ਮਾਤਾ ਬਲਵੀਰ ਕੌਰ ਨੇ 12ਵੀਂ ਜਮਾਤ ਵਿੱਚ 84% ਨੰਬਰ ਲੈ ਕੇ ਆਪਣੇ ਮਾਤਾ ਪਿਤਾ ਤੇ ਪਿੰਡ ਬਾਕਰਪੁਰ ਦਾ ਨਾਮ ਰੋਸ਼ਨ ਕੀਤਾ ਜੋ ਗਰੀਬ ਪਰਿਵਾਰ ਨਾਲ ਸਬੰਧਤ ਹੈ ਤੇ ਕੇਂਦਰੀ ਵਿਦਿਆਲਿਆ ਸਕੂਲ ਸੈਕਟਰ 80 ਵਿੱਚ ਪੜਦਾ ਸੀ ਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਗੁਰਜੰਟ ਸਿੰਘ ਨੇ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ

ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਕੁੰਭੜਾ ਨੇ ਦੂਨ ਇੰਟਰਨੈਸ਼ਨਲ ਸਕੂਲ ਸੈਕਟਰ 69 ਵਿੱਚ 6ਵੀਂ ਜਮਾਤ ਵਿੱਚੋਂ 85% ਨੰਬਰ ਲੈ ਕੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ

ਇਸ ਮੌਕੇ ਬਲਵਿੰਦਰ ਕੁੰਭੜਾ ਨੇ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਬੱਚਿਆਂ ਨੂੰ ਪੜ੍ਹਾਉਣ ਵਿੱਚ ਮਾਂ ਪਿਓ ਦਾ ਬਹੁਤ ਵੱਡਾ ਰੋਲ ਹੈ ਜੋ ਆਪ ਤੰਗੀ ਕੱਟ ਸਾਰਾ ਕੁਝ ਬੱਚਿਆਂ ਦੀ ਪੜ੍ਹਾਈ ਤੇ ਲਗਾਉਂਦੇ ਹਨ ਅਜਿਹੇ ਬੱਚਿਆਂ ਦਾ ਭਵਿੱਖ ਵੀ ਚੰਗਾ ਹੀ ਹੋਵੇਗਾ

Related Post

सिविल सेवा (ईबी) सेवानिवृत्त ऑफिसर्स एसोसिएशन द्वारा प्रकाशित “द गोल्डन एरा” किताब विमोचन  के लिए हिंदी प्रेस नोट   सांसद सतनाम सिंह संधू ने पंजाब सिविल सेवा के सेवानिवृत्त अधिकारियों से भारत के विकास के दृष्टिकोण का नेतृत्व करने की अपील   सांसद सतनाम सिंह संधू ने पंजाब सिविल सेवा के सेवानिवृत्त अधिकारियों के प्रयासों की सराहना ,  राष्ट्र निर्माण में महत्वपूर्ण भूमिका निभाने के लिए की अपील   पंजाब सिविल सेवा के सेवानिवृत्त अधिकारियों ने लोगों को ‘द गोल्डन एरा’ पुस्तक  की रिलीज़, सांसद संधू ने इस पहल की सराहना   सांसद संधू ने देश के विकास में योगदान देने वाले सेवानिवृत्त अधिकारियों के अनुभव के महत्व पर दिया जोर

Leave a Reply

Your email address will not be published. Required fields are marked *