ਬਲੌਂਗੀ ਪਿੰਡ ਵਿਖ਼ੇ ਧਰਮਸਾਲਾ ਵਿੱਚ ਸਾਬਕਾ ਸਰਪੰਚ ਮੱਖਣ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਤੀਆਂ ਦਾ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਯਾ ਗਿਆ

By Firmediac news Aug 28, 2023
Spread the love
ਬਲੌਂਗੀ ਪਿੰਡ ਵਿਖ਼ੇ ਧਰਮਸਾਲਾ ਵਿੱਚ ਸਾਬਕਾ ਸਰਪੰਚ ਮੱਖਣ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਤੀਆਂ ਦਾ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਯਾ ਗਿਆ 
Firmedia C News ChannelTeam Mohali
ਬਲੌਂਗੀ ਪਿੰਡ ਵਿਖ਼ੇ ਧਰਮਸਾਲਾ ਵਿੱਚ ਸਾਬਕਾ ਸਰਪੰਚ ਮੱਖਣ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਤੀਆਂ ਦਾ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਯਾ ਗਿਆ ਤੀਆ ਦੇ ਤਿਓਹਾਰ ਨੂੰ ਮਨਾਏ ਜਾਣ ਦੇ ਦੌਰਾਨ ਕੁੜੀਆਂ ਅਤੇ ਨਵ -ਵਿਆਹੀਆਂ ਮੁਟਿਆਰਾਂ ਵਲੋਂ ਰਲ ਮਿਲ ਕੇ ਇਕ ਦੂਸਰੇ ਨਾਲ ਖੁਸ਼ੀ ਸਾਂਝੀ ਕੀਤੀ ਗਈ ਅਤੇ ਪੀਘਾ ਪਾਈਆਂ ਗਈਆਂ ਸਮਾਗਮ ਦੌਰਾਨ ਰੰਗ ਬਿਰੰਗੇ ਪੰਜਾਬੀ ਪਹਿਰਾਵਿਆਂ ਦੇ ਨਾਲ ਸਜੀਆਂ ਮੁਟਿਆਰਾਂ ਨੇ ਪੂਰੇ ਪਿੰਡ ਨੂੰ ਵਿਰਾਸਤਮਈ ਰੰਗ ਵਿੱਚ ਰੰਗ ਦਿਤਾ ਪਿੰਡ ਦੀਆਂ ਮੁਟਿਆਰਾ ਨੇ ਮਹਿੰਦੀ ਲਗਾ ਕੇ ਅਤੇ ਨੱਚ ਟੱਪ ਕੇ ਇਸ ਪ੍ਰੋਗਰਾਮ ਦੀ ਰੌਣਕ ਵਧਾਈ
ਇਸ ਮੌਕੇ  ਰੀਟਾ  ਨੇ ਕਿਹਾ ਕੀ ਅੱਜ ਤੀਆਂ ਦੇ ਤਿਓਹਾਰ ਮੌਕੇ ਕੁੜੀਆਂ ਵਲੋਂ ਆਪਸ ਵਿੱਚ ਬੈਠ ਕੇ ਜਿਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਓਥੇ ਇਕ ਦੂਸਰੇ ਨਾਲ ਪੰਜਾਬੀ ਸਬੇਆਚਾਰ ਨੂੰ ਸੰਭਾਲ਼ੇ ਰੱਖਣ ਦੇ ਲਈ ਇਕ ਦੂਸਰੇ ਨੂੰ ਪ੍ਰੇਰਿਤ ਵਿ ਕੀਤਾ ਗਿਆ
ਇਸ ਮੌਕੇ ਕੁਲਵੰਤ ਕੌਰ, ਨਰਿੰਦਰ ਢਿੱਲੋਂ , ਕਵਿਤਾ, ਰੂਬੀ, ਪ੍ਰੀਤੀ, ਸੁਖੀ,ਕ੍ਰਿਸ਼ਨ ਬਾਲਾ, ਉਮਪ੍ਰਕਾਸ਼, ਡਾਕਟਰ ਪੀ ਸੀਂ ਸ੍ਰੀਵਾਸਤਵ ਹਾਜਰ ਸਨ

Related Post

Leave a Reply

Your email address will not be published. Required fields are marked *