ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਇਲਾਜ ਕਰਵਾਉਣ ਤੋਂ ਬੇਵਸ ਹੈ ਦਾਨੀ ਸੱਜਣ ਤੇ ਸੰਸਥਾਵਾਂ ਨੂੰ ਹੱਥ ਜੋੜ ਬੇਨਤੀ % ਬਲਵਿੰਦਰ ਸਿੰਘ ਕੁੰਭੜਾ

By Firmediac news Jul 3, 2023
Spread the love
ਬੇਨਤੀ ਹੈ ਅੱਜ ਬਲਵਿੰਦਰ ਸਿੰਘ ਕੁੰਭੜਾ ਤੇ ਮਨਜੀਤ ਸਿੰਘ ਮੇਵਾ ਵੱਲੋਂ ਪੀਜੀਆਈ ਪਹੁੰਚ ਕੇ ਪਰਵੀਨ ਸਿੰਘ ਹਾਲਤ ਦੇਖ ਕੇ ਬਹੁਤ ਹੀ ਦੁੱਖ ਮਹਿਸੂਸ ਕਰਦਿਆ ਕਿਹਾ  ਕਿ ਪਰਵੀਨ ਸਿੰਘ ਪਿੰਡ ਕੁੰਭੜਾ ਜ਼ਿਲ੍ਹਾ ਮੋਹਾਲੀ ਜੋ ਕਿ ਅਣਪਛਾਤੇ ਬੰਦਿਆਂ ਵੱਲੋਂ ਪਿੰਡ ਵਿੱਚ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਪਰਵੀਨ ਸਿੰਘ ਦੀ ਗਰਦਨ ਵੱਢ ਦਿੱਤੀ ਗਈ ਜੋ ਕਿ ਪਰਿਵਾਰ ਦਾ ਇਕੱਲਾ ਹੀ ਪੁੱਤਰ ਹੈ ਜੋ ਪੀ ਜੀ ਆਈ ਚੰਡੀਗੜ੍ਹ ਐਮਰਜੈਂਸੀ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰਿਵਾਰ ਗਰੀਬ ਹੋਣ ਕਰਕੇ ਆਪਣਾ ਸਾਰਾ ਕੁੱਝ ਵੇਚ ਕੇ ਪੁੱਤਰ ਤੇ ਲਗਾ ਦਿੱਤਾ ਹੈ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਇਲਾਜ ਕਰਵਾਉਣ ਤੋਂ ਬੇਵਸ ਹੈ ਦਾਨੀ ਸੱਜਣ ਤੇ ਸੰਸਥਾਵਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਪਰਵੀਨ ਸਿੰਘ ਦੀ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਮਾਪਿਆਂ ਦਾ ਇਕਲੋਤਾ ਪੁੱਤਰ ਠੀਕ ਹੋ ਕੇ ਆਪਣੀ ਜ਼ਿੰਦਗੀ ਚ ਵਾਪਸ ਆ ਜਾਵੇ
ਨਾਮ ਪਰਵੀਨ ਸਿੰਘ
ਮਾਤਾ ਸ਼ਮਸ਼ੇਰ ਕੌਰ ਪਿਤਾ ਸੰਤੋਖ ਸਿੰਘ ਪਿੰਡ ਕੁੰਭੜਾ ਜ਼ਿਲ੍ਹਾ ਮੋਹਾਲੀ
ਮਾਤਾ ਦਾ ਸੰਪਰਕ ਨੰ 8559092604
ਬਲਵਿੰਦਰ ਸਿੰਘ ਕੁੰਭੜਾ 9316116455

Related Post

Leave a Reply

Your email address will not be published. Required fields are marked *