ਚੰਡੀਗੜ੍ਹ, 1 ਦਸੰਬਰ 2023: ਹਰ ਕੋਈ ਜਾਣਦਾ ਹੈ ਕਿ ਜੈਸਮੀਨ, ਦ੍ਰਿਸ਼ਟੀ ਦੀ ਕਾਨੂੰਨੀ ਮਾਂ ਹੈ ਅਤੇ ਉਹ ਦੇਵਾਂਸ਼ ਨੂੰ ਆਪਣਾ ਬਣਾਉਣ ਲਈ ਖੁਰਾਣਾ ਹਾਊਸ ਵਿੱਚ ਵਾਪਿਸ ਆ ਚੁੱਕੀ ਹੈ।
ਅੱਜ, ਕਹਾਣੀ ਇੱਕ ਰੋਮਾਂਚਕ ਮੋੜ ਲੈ ਲਵੇਗੀ ਜਦੋਂ ਦੇਵਾਂਸ਼, ਨਯਨ ਤੋਂ ਪੁੱਛਦਾ ਹੈ ਕਿ ਕਿਸਨੂੰ ਚੁਨੇਂਗੀ ਉਹ ਪਤੀ ਨੂੰ ਜਾਂ ਆਪਣੀ ਧੀ ਨੂੰ। ਅੱਜ ਖੁਲਾਸਾ ਹੋਵੇਗਾ ਕਿ ਕਿਸ ਨੂੰ ਚੁਨੇਂਗੀ ਨਯਨ? ਦੂਜੇ ਪਾਸੇ, ਰੀਟਾ, ਤਾਂਤਰਿਕ ਬਾਬਾ ਦੇ ਨਾਲ ਦੇਵਾਂਸ਼ ਦੇ ਖਿਲਾਫ ਇੱਕ ਨਵੀਂ ਖਤਰਨਾਕ ਯੋਜਨਾ ਬਣਾ ਰਹੀ ਹੈ। ਤਾਂਤਰਿਕ ਬਾਬੇ ਦੀ ਮਦਦ ਨਾਲ ਰੀਟਾ ਨੇ ਬੁਰੀ ਸ਼ਕਤੀ ਨੂੰ ਦੇਵਾਂਸ਼ ਦੇ ਪਿੱਛੇ ਲਗਾ ਦਿੱਤਾ।
ਕੀ ਨਯਨ ਆਪਣੇ ਪਤੀ ਦੀ ਰੱਖਿਆ ਕਰ ਸਕੇਗੀ? ਕੀ ਰੀਟਾ ਅਤੇ ਤਾਂਤਰਿਕ ਬਾਬਾ ਆਪਣੀ ਚਾਲ ਵਿੱਚ ਕਾਮਯਾਬ ਹੋਣਗੇ? ਇਸ ਹਫਤੇ ਜ਼ੀ ਪੰਜਾਬੀ ‘ਤੇ ਰਾਤ 8:30 ਵਜੇ “ਨਯਨ-ਜੋ ਵੇਖੇ ਅਣਵੇਖਾ” ਦੇ ਰੋਮਾਂਚਕ ਐਪੀਸੋਡ ਦੇਖੋ।